ਏਜੰਟਾਂ ਦੇ ਚੁੰਗਲ ‘ਚੋਂ ਨਿਕਲਿਆ ਗੁਰਦਾਸਪੁਰ ਦਾ ਨੌਜਵਾਨ, ਡਾ.ਓਬਰਾਏ ਦੀ ਮਾਲੀ ਮਦਦ ਨਾਲ ਦੁਬਈ ਤੋਂ ਸੰਭਵ ਹੋਈ ਵਤਨ ਵਾਪਸੀ

ਗੁਰਦਾਸਪੁਰ,7 ਮਾਰਚ (ਮੰਨਣ ਸੈਣੀ )। ਲਾਲਚੀ ਏਜੰਟਾਂ ਵੱਲੋਂ ਵਿਖਾਏ ਗਏ ਸਬਜ਼ਬਾਗ ਕਾਰਨ ਦੁਬਈ ‘ਚ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ ਮਾਲੀ ਮਦਦ ਕਰ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਉਕਤ ਨੌਜਵਾਨ ਨੂੰ ਦੁਬਈ ਤੋਂ ਵਾਪਸ ਵਤਨ ਭੇਜਿਆ ਗਿਆ ਹੈ। ਇਸ … Continue reading ਏਜੰਟਾਂ ਦੇ ਚੁੰਗਲ ‘ਚੋਂ ਨਿਕਲਿਆ ਗੁਰਦਾਸਪੁਰ ਦਾ ਨੌਜਵਾਨ, ਡਾ.ਓਬਰਾਏ ਦੀ ਮਾਲੀ ਮਦਦ ਨਾਲ ਦੁਬਈ ਤੋਂ ਸੰਭਵ ਹੋਈ ਵਤਨ ਵਾਪਸੀ